JobanJit Singh Dhillon
Elite
ਬਦਨਾਮ ਬਥੇਰਾ ਕਰ ਦਿੱਤਾ ,,,,,,,ਲੱਖ ਇਲਜਾਮ ਉਹਦੇ ਸਿਰ ਮੜ ਦਿੱਤਾ
ਕੁਝ ਉਸਦੀ ਵੀ ਮਜਬੂਰੀ ਸੀ,,,,,, ਬਸ ਮੈ ਆਪਣਾ ਪਾਸਾ ਧਰ ਦਿੱਤਾ,,,,
ਮੇਰਾ ਯਾਰ ਤਾਂ ਇੰਨਾ ਮਾੜਾ ਨਹੀ ਸੀ,, ਜਿੰਨਾ ਮੈ ਵਿਚ ਸ਼ੇਅਰਾ ਦੇ ਕਰ ਦਿੱਤਾ.