ਅਰਮਾਨ ਤਾ ਬਥੇਰੇ ਸੀ ਪਰ ਸਾਹਾ ਦੀ ਕਮੀ ਸੀ.. ਖੁਸੀਆ ਵੀ ਬੜੀਆ ਸਨ ਪਰ ਅੱਖਾ ਵਿਚ ਨਮੀ ਸੀ.. ਮਿਲੇ ਵੀ ਬਥੇਰੇ ਇਸ ਦੁਨੀਆ ਦੀ ਰਾਹ ਚ.. ਬਸ ਜਿਦਗੀ ਵਿਚ ਇਕ ਤੇਰੀ ਹੀ ਕਮੀ ਸੀ