ਮਿਲਦਾ ਨਸੀਬਾਂ ਨਾਲ਼ ਯਾਰ

ਮਿਲਦਾ ਨਸੀਬਾਂ ਨਾਲ਼ ਯਾਰ ਪਹਿਲਾ,
ਭੁੱਲਦਾ ਨੀ ਕਦੇ ਵੀ ਪਿਆਰ ੳੁਹ ਪਹਿਲਾ.
ਪਹਿਲੀ ਕਦੇ ਵੀ ਮੁਲਾਕਾਤ ਨਾ ਭੁੱਲਦੀ,
ਚੁੱਪ ਕੀਤੇ ਬੁੱਲਾਂ ਵਾਲ਼ੀ ੳੁਹ ਗੱਲਬਾਤ ਨਾ ਭੁੱਲਦੀ . .!
 
Top