ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ। ਮਨ&#25

kaka2022

Elite
ਸਾਤ ਸ਼੍ਰੀ ਅਕਾਲ ਜੀ
ਬੀਵਿਯਾ ਅਤੇ ਵੀਰਾ ਨੂੰ


[FONT=Verdana,Arial,Helvetica,sans-serif][/FONT]
[FONT=Verdana,Arial,Helvetica,sans-serif]
[/FONT]

[FONT=Verdana,Arial,Helvetica,sans-serif]_________________________________________________
[/FONT]

[FONT=Verdana,Arial,Helvetica,sans-serif]ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ।[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਕਿੰਨਾਂ ਮੈਨੂੰ ਸਹਿਣਾ ਪਿਆ ਦੁੱਖ ਜੁਦਾਈ ਦਾ ਕਰਾਰਾ।[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif] [/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਵੱਟਾਂ ਨਾਲ ਭਰੇ ਲੀੜੇ ਬੇਚੈਨੀ ਵਾਲਾ ਹਾਲ ਦੱਸਦੇ[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਉਨੀਂਦੇ ਨੈਣਾਂ ਤੇ ਸੋਜੇ ਬੇਚੈਨੀ ਵਾਲਾ ਹਾਲ ਦੱਸਦੇ[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif] [/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਖਾਲੀ ਕੰਨ ਢੰਡੋਰਾ ਪਿੱਟਦੇ ਗਹਿਣੇ ਕਰ ਗਏ ਕਿਨਾਰਾ।[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਪਾਉਂਦੀ ਸੀ ਹਾਰ ਜਿਹੜੇ ਗਲ਼ ਤੋਂ ਉੱਤਰ ਗਏ[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif] [/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਰੰਗ ਬਿਰੰਗੀਆਂ ਵੰਗਾਂ ਦੇ ਟੋਟੇ ਸਾਰੇ ਖਿੰਡੇ ਪਏ[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਮੰਗਣੀ ਦੀ ਛਾਪ ਗੁੰਮੀ ਚੱਲਿਆ ਨਹੀਂ ਕੋਈ ਚਾਰਾ।[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif] [/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਲਾਲ ਗੱਲ੍ਹਾਂ ਹੰਝੂਆਂ ਨਾਲ ਘਰਾਲਾਂ ਪੈ ਪੈਕੇ ਖੁਰਣ[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਡੱਬ ਖੜੱਬੇ ਲੰਮੇ ਨੌਂਹ ਨਹੁੰ ਪਾਲਿਸ਼ ਨੂੰ ਉਡੀਕਣ[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif] [/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਪੇਪੜੀ ਜੰਮੇ ਬੁੱਲ੍ਹਾਂ ਤੇ ਮੁਸਕਾਣ ਨਹੀਂ ਆਉਂਦੀ ਦੁਬਾਰਾ।[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਹੱਥ ਸਿਜਦਾ ਕਰਦੇ ਉੱਠਦੇ ਮੌਤ ਛੇਤੀ ਆ ਜਾਵੇ[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif] [/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਬਿਰਹੋਂ ਦੇ ਜੁਲਮਾਂ ਤੋਂ ਛੁਟਕਾਰਾ ਜਲਦੀ ਮੈਨੂੰ ਦੁਆਵੇ[/FONT]
[FONT=Verdana,Arial,Helvetica,sans-serif] [/FONT][FONT=Verdana,Arial,Helvetica,sans-serif]ਇੱਥੇ ਮੈਂ ਰੁਲ ਰਹੀ ਕਿਤੇ ਉਹ ਮਰਦਾ ਵਿਚਾਰਾ
_____________________________________________________

[/FONT]ਲਿਖਣ ਵਾਲਾ :-
ਮਨਜੀਤ ਸਿੰਘ ਭੱਟੀ ( ਕਾਕਾ .੨੦੨੨@ਗ੍ਮੈਲ.ਕਾਮ ) :thappar
Location :- ਪੰਜਾਬ ( ਪੰਜ ਦਰਿਯਾ ਦੀ ਧਰਤੀ )
:pr
[FONT=Verdana,Arial,Helvetica,sans-serif]
[/FONT]
 

kaka2022

Elite
Re: ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ। ਮਨ

[font=verdana,arial,helvetica,sans-serif]ਸਰਲ ਜਿਹੀ ਪੇਂਡੂ ਬੋਲੀ ਆਈ ਮੇਰੇ ਹਿੱਸੇ।[/font]
[font=verdana,arial,helvetica,sans-serif] [/font][font=verdana,arial,helvetica,sans-serif]ਲਿਖਦਾ ਮਨ ਜੋ ਆਖੇ - ਨਹੀਂ ਕੋਈ ਕਿੱਸੇ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਕਸਰਤਾਂ ਕਰਦਾ ਦੰਡ ਪੇਲਦਾ ਗੇੜੇ ਦੇਵਾਂ ਅਖਾੜੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੇਲੇ ਦੀਆਂ ਕਬੱਡੀਆਂ ਖੇਡਾਂ ਭੰਗੜੇ ਵਜਾਉਂਦਾ ਨਗਾਰੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੰਡੀਆਂ ਵਿੱਚ ਬਲਦ ਦੌੜਾਵਾਂ ਸ਼ਬਦ ਗਾਵਾਂ ਗੁਰਦੁਆਰੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੇਰੇ ਕੰਮਾਂ ਵਿੱਚ ਕੋਈ ਬਣਾਵਟ ਨਾ ਦਿਸੇ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਖੇਤੀਂ ਜਾ ਕਰਾਂ ਮਿਹਨਤਾਂ ਪਸੀਨੇ ਵਹਾਵਾਂ ਗਾਹੜੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਰੱਜਕੇ ਕਰਾਂ ਪੜ੍ਹਾਈ ਲੱਗਾਂ ਕਿਸੇ ਚੰਗੇ ਆਹਰੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਲੋਕਾਂ ਦੀ ਅਵਾਜ ਬਣਕੇ ਇਨਕਲਾਬੀ ਲਾਵਾਂ ਨਾਹਰੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੇਰੇ ਲਲਕਾਰੇ ਸੁਣਕੇ ਕਮਰ ਕੱਸਦੇ ਬਦਨ ਲਿੱਸੇ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਯਾਰਾਂ ਦੇ ਵਿਆਹਾਂ ਸ਼ਰਾਬਾਂ ਵਿੱਚ ਗੁਆਚ ਸਕਨਾਂ[/font]
[font=verdana,arial,helvetica,sans-serif] [/font][font=verdana,arial,helvetica,sans-serif]ਮਹਿਬੂਬ ਮੇਰਾ ਆਖੇ ਜਿੰਦਗੀ ਮੈਂ ਦੇ ਸਕਨਾਂ[/font]
[font=verdana,arial,helvetica,sans-serif] [/font][font=verdana,arial,helvetica,sans-serif]ਆਪਣੇ ਪੰਜਾਬ ਖਾਤਰ ਸਭ ਕੁਝ ਵਾਰ ਸਕਨਾਂ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੇਰੀ ਲਾਚਾਰੀ ਦੇ ਛਾਲੇ ਕਦੇ ਨਾ ਰਿਸੇ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਮੇਰੇ ਗੀਤ ਮੇਰੇ ਆਲੋਚਕਾਂ ਲਈ ਜਵਾਬ ਦੇਣਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਦਾਣਿਆਂ ਨਾਲ ਭਰੇ ਪਿੜ ਭੁੱਖਾਂ ਉਤਾਰ ਦੇਣਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਮਿਹਨਤ ਦੇ ਨਸ਼ੇ ਸ਼ਰਾਬਾਂ ਨੂੰ ਮਾਰ ਦੇਣਗੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਕ੍ਰਾਂਤੀ ਦੇ ਝੰਡਿਆਂ ਅੱਗੇ ਪੂੰਜੀਪਤੀ ਜਾਣੇ ਫਿੱਸੇ।[/font]
 

kaka2022

Elite
Re: ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ। ਮਨ

[font=verdana,arial,helvetica,sans-serif]ਉਹ ਚਲਾ ਗਿਆ ਮੈਨੂੰ ਇੱਥੇ ਛੱਡਕੇ ਪਿਆਸਾ।[/font]
[font=verdana,arial,helvetica,sans-serif] [/font][font=verdana,arial,helvetica,sans-serif]ਕਰੋ ਨਾ ਉਸਦੀ ਗੱਲ ਦਿਓ ਮੈਨੂੰ ਦਿਲਾਸਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਉਸਨੂੰ ਭੁਲਾਉਣ ਦੀ ਕੋਸ਼ਿਸ਼ ਨਾਕਾਮ ਹੋ ਜਾਂਦੀ[/font]
[font=verdana,arial,helvetica,sans-serif] [/font][font=verdana,arial,helvetica,sans-serif]ਭੁਲਾ ਨਾ ਸਕਾਂ ਦਿਲ ਵਿੱਚ ਉਸਦਾ ਵਾਸਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਹਰ ਉਮੰਗ ਦਾ ਬੇਦਰਦ ਕਤਲੇਆਮ ਕਰ ਗਿਆ[/font]
[font=verdana,arial,helvetica,sans-serif] [/font][font=verdana,arial,helvetica,sans-serif]ਬਿਰਹੋਂ ਦੇਕੇ ਮੈਨੂੰ ਚੁਰਾ ਲੈ ਗਿਆ ਹਾਸਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਮੇਰੀ ਅਰਾਧਨਾ ਦੇ ਫ਼ੁੱਲਾਂ ਨੂੰ ਕੁਚਲ ਗਿਆ[/font]
[font=verdana,arial,helvetica,sans-serif] [/font][font=verdana,arial,helvetica,sans-serif]ਉਸ ਨਿਰਮੋਹੀ ਨੇ ਨਾ ਕਬੂਲਿਆ ਮੇਰਾ ਅਰਦਾਸਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਪੱਥਰ ਦਿਲ ਟੁੱਟਣ ਦਾ ਦਰਦ ਨਾ ਜਾਣੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਜਖਮੀ ਕਰ ਗਿਆ ਦਿਲ ਦਾ ਹਰੇਕ ਪਾਸਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਅਸਹਿ ਪੀੜ ਮੈਨੂੰ ਲਗਦੀ ਹੋਸ਼ ਗੁਆ ਬਹਿਨਾਂ[/font]
[font=verdana,arial,helvetica,sans-serif] [/font][font=verdana,arial,helvetica,sans-serif]ਜਦ ਕਦੇ ਖੁੱਲ੍ਹ ਜਾਵੇ ਯਾਦਾਂ ਦਾ ਖੁਲਾਸਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਕੌੜੀ ਸ਼ਰਾਬ ਹੀ ਗਮਾਂ ਤੋਂ ਦਿਲਾਵੇ ਛੁਟਕਾਰਾ[/font]
[font=verdana,arial,helvetica,sans-serif] [/font][font=verdana,arial,helvetica,sans-serif]ਜਹਿਰ ਦਾ ਘੁੱਟ ਭਰ ਲੈਨਾਂ ਵੱਡਾ ਖਾਸਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਬੀਤੇ ਕੱਲ ਤੋਂ ਜਿੰਦਗੀ ਨਾ ਜੁਦਾ ਹੋਈ[/font]
[font=verdana,arial,helvetica,sans-serif] [/font][font=verdana,arial,helvetica,sans-serif]ਦਰਦਾਂ ਦੇ ਕਾਰਾਵਾਸ ਵਿੱਚ ਕਰ ਬੈਠੀ ਵਾਸਾ।[/font]
 

kaka2022

Elite
Re: ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ। ਮਨ

[font=verdana,arial,helvetica,sans-serif]ਭੈਣ, ਪ੍ਰੇਮਕਾ ਅਤੇ ਇਨਕਲਾਬੀ[/font][font=verdana,arial,helvetica,sans-serif]
[/font]

[font=verdana,arial,helvetica,sans-serif]_____________________________________________
[/font]

[font=verdana,arial,helvetica,sans-serif]
[/font]

[font=verdana,arial,helvetica,sans-serif]ਭੈਣ - ਮੈਂ ਰੱਖੜੀ ਲਈ ਉਡੀਕਾਂ ਤੈਨੂੰ ਗੁੱਟ ਕਰ ਭਰਾਵਾ ਆ।[/font]
[font=verdana,arial,helvetica,sans-serif] [/font][font=verdana,arial,helvetica,sans-serif]ਜੋਰਾਵਰ ਨਾਲ ਲੜਨੈ ਤੂੰ ਕਿਓਂ ਏਸ ਰਾਹ ਨਾ ਜਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਨੌਜਵਾਨ-ਕੱਚੇ ਧਾਗੇ ਦੀ ਬੰਨ੍ਹਕੇ ਰੱਖੜੀ ਸੁੱਤੀਆਂ ਕਲਾ ਨਾ ਜਗਾ।[/font]
[font=verdana,arial,helvetica,sans-serif] [/font][font=verdana,arial,helvetica,sans-serif]ਕੁਰਬਾਨੀ ਦੇ ਰਾਹ ਤੁਰ ਲੈਣਦੇ ਪੈਰੀਂ ਬੇੜੀਆਂ ਨਾ ਪਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਭੈਣ - ਲਹੂ ਹਮੇਸ਼ਾ ਪਾਣੀ ਨਾਲੋਂ ਗਾੜ੍ਹਾ ਹਰੇਕ ਪ੍ਰਾਣੀ ਮੂੰਹੋਂ ਬੋਲੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਇਨਸਾਫ ਦੀ ਤੱਕੜੀ ਕਿਸੇ ਪਾਸੇ ਸੱਚ ਝੂਠ ਨੂੰ ਤੋਲੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਨਰਕਾਂ ਸਵਰਗਾਂ ਦੇ ਸਾਰੇ ਭੇਦ ਮਹਾਂਪੁਰਖਾਂ ਗਰੰਥਾਂ ਵਿੱਚ ਖੋਲ੍ਹੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਅਜੇ ਵੀ ਵਕਤ ਹੈ ਵੀਰਾ ਜਿੰਦਗੀ ਅਜਾਂਈ ਨਾ ਲੰਘਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਨੌਜਵਾਨ-ਦੋ ਚਾਰ ਪੀਣ ਵਲੈਤੀ ਸ਼ਰਾਬਾਂ ਬਾਕੀ ਕਰੋੜਾਂ ਚੱਬਣ ਛੋਲੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਗੋਲ਼ੀ ਕੰਮ ਕਰ ਦਿੰਦੀ ਜੋ ਅਨਿਆਂ ਵਿਰੁੱਧ ਜੁਬਾਨ ਖੋਲ੍ਹੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਗਰੰਥਾਂ ਵਿੱਚ ਤਾਂ ਲਿਖਿਆ ਗੁਰੂ ਸਿਰ ਦੇਣੋਂ ਨਾ ਡੋਲੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਅੱਜ ਮੰਗਦਾ ਜੇ ਔਰੰਗਾ ਸਿਰ ਮੈਨੂੰ ਪਿੱਛੇ ਨਾ ਹਟਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਪ੍ਰੇਮਕਾ- ਤੇਰੀਆਂ ਰਾਹਾਂ ਰੋਕੀ ਅਜੇ ਤਾਂ ਕੋਈ ਹੋਰ ਹੈ ਖੜ੍ਹਾ।[/font]
[font=verdana,arial,helvetica,sans-serif] [/font][font=verdana,arial,helvetica,sans-serif]ਸੱਜਣਾਂ ਜੋ ਵਾਦੇ ਕੀਤੇ ਸਨ ਹੁਣ ਮਰਦਾ ਵਾਂਗ ਨਿਭਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਨੌਜਵਾਨ-ਪਾਕੇ ਪਿਆਰ ਦਾ ਵਾਸਤਾ ਮੈਨੂੰ ਰੀਝੀਂ ਜਾਗ ਨਾ ਲਾ।[/font]
[font=verdana,arial,helvetica,sans-serif] [/font][font=verdana,arial,helvetica,sans-serif]ਅੱਜ ਫਰਜ ਹੈ ਮੈਨੂੰ ਪੁਕਾਰ ਰਿਹਾ ਹੱਸਕੇ ਕਰ ਤੂੰ ਵਿਦਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਪ੍ਰੇਮਕਾ- ਮੈਂ ਹੁਸਨ ਦੀ ਜੁਆਨੀ ਦੀ ਮਲਕਾ ਦਿਲ ਤੇਰੇ ਨਾਲ ਲਾਇਆ[/font]
[font=verdana,arial,helvetica,sans-serif] [/font][font=verdana,arial,helvetica,sans-serif]ਸੁਫਨਿਆਂ ਵਿੱਚ ਤੇਰੇ ਰੰਗ ਭਰਕੇ ਸੱਧਰਾਂ ਨਾਲ ਦਾਜ ਬਣਾਇਆ[/font]
[font=verdana,arial,helvetica,sans-serif] [/font][font=verdana,arial,helvetica,sans-serif]ਉਚੇਚੇ ਬਾਬਲ ਤੋਂ ਤੇਰੇ ਲਈ ਮਖ਼ਮਲ ਦਾ ਸੇਜ ਮੰਗਵਾਇਆ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੌਸਮ ਪਿਆਰ ਦਾ ਲੰਘਦਾ ਜਾਵੇ ਛੇਤੀ ਜੰਝ ਲੈ ਆ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਨੌਜਵਾਨ-ਤੇਰੇ ਨਾਲੋਂ ਰਾਣੀ ਮੇਰੇ ਉੱਤੇ ਕੌਮ ਦਾ ਬਹੁਤਾ ਹੱਕ[/font]
[font=verdana,arial,helvetica,sans-serif] [/font][font=verdana,arial,helvetica,sans-serif]ਕਾਤਿਲ ਅੱਜ ਮਾਰੇ ਲੋਕਾਂ ਨੂੰ ਕੱਲ ਮੇਰੇ ਵੱਢੇਗਾ ਹੱਥ[/font]
[font=verdana,arial,helvetica,sans-serif] [/font][font=verdana,arial,helvetica,sans-serif]ਕਿਹੜੇ ਹੱਥੀਂ ਤੇਰੀ ਮਾਂਗ ਭਰਾਂਗਾ ਸੰਧੂਰ ਡੱਬੀ ਵਿੱਚੋਂ ਚੱਕ[/font]
[font=verdana,arial,helvetica,sans-serif] [/font][font=verdana,arial,helvetica,sans-serif]ਬੇਹਤਰ ਇਹੋ ਸਿਹਰਾ ਬੰਨਣ ਨਾਲੋਂ ਮੈਨੂੰ ਜਾਲਿਮ ਨਾਲ ਲੜਾ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਭੈਣ ਅਤੇ ਪ੍ਰੇਮਕਾ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਸੱਚ ਕਹਿਨੈਂ ਤੂੰ ਜੁਆਨਾਂ ਆਹ ਚੱਕ ਫੜ ਕਿਰਪਾਨ।[/font]
[font=verdana,arial,helvetica,sans-serif] [/font][font=verdana,arial,helvetica,sans-serif]ਸਾਡੀਆਂ ਸਵਾਰਥੀ ਇੱਛਾਵਾਂ ਨਾਲੋਂ ਕੌਮ ਦੀ ਇੱਜਤ ਮਹਾਨ।[/font]
[font=verdana,arial,helvetica,sans-serif] [/font][font=verdana,arial,helvetica,sans-serif]ਕੌਮ ਦੀ ਖਾਤਰ ਮੈਦਾਨ ਜਾਕੇ ਲੜ ਹੋ ਜਾ ਕੁਰਬਾਨ।[/font]
[font=verdana,arial,helvetica,sans-serif] [/font]
[font=verdana,arial,helvetica,sans-serif]
[/font]
 
Top