ਜਿਸਮਾਂ ਦੇ ਹੀ ਮੁੱਲ ਪੈਂਦੇ ਨੇ

ਕੁਝ ਲੋਕ ਪਾਗਲ ਨੇ 'ਅਮਨ' ਜਿਹੇ, ਖੌਰੇ ਕਿਸ ਦੁਨਿਆ ਵਿਚ ਰਹਿੰਦੇ ਨੇ...
ਐਵੈਂ ਭੁੱਲ-ਭੁਲੇਖੇ ਦੇ ਵਿਚ ਹੀ, ਸਾਰੀ ਜਿੰਦਗੀ ਕੱਡ ਲੈਂਦੇ ਨੇ...
ਯਾਰੋ ਕੌਣ ਇਹਨੂ ਸਮਝਾਵੇ, ਗੱਲ ਖਾਨੇ ਦੇ ਵਿਚ ਪਾਵੇ...
ਕਿ ਰੂਹਾਂ ਦਾ ਮੁੱਲ ਕੌਡੀ ਨਾ, ਇਥੇ ਜਿਸਮਾਂ ਦੇ ਹੀ ਮੁੱਲ ਪੈਂਦੇ ਨੇ...

**ਨਿਮਾਣੇ ਵੱਲੋਂ ਪਹਿਲੀ ਵਾਰੀ ਲਿਖਣ ਦੀ ਨਿੱਕੀ ਜਿਹੀ ਕੋਸ਼ਿਸ਼** :ttw
 
Top