ਪੋਸਟ ਪੜ ਕੇ ਕੁਮੇਂਟ ਚ ਲਬ ਜੂ ਬੇਬੇ ਜਰੂਰ ਲਿਖੋ ਜੀ "

Jeeta Kaint

Jeeta Kaint @
ਪੋਸਟ ਪੜ ਕੇ ਕੁਮੇਂਟ ਚ ਲਬ ਜੂ ਬੇਬੇ ਜਰੂਰ ਲਿਖੋ ਜੀ "
.
.
.
ਇੱਕ ਮੁੰਡਾ ਸੀ ਜੋ ਕੀ ਆਪਣੀ ਬੇਬੇ ਨੂੰ ਬਹੁੱਤ ਪਿਆਰ ਕਰਦਾ ਸੀ "
.
.
.
ਪਰ ਅਚਾਨਕ ਕੋਈ ਬਮਾਰੀ ਕਰਕੇ ਉਸ ਮੁੰਡੇ ਦੀ ਮਾਂ ਰੱਬ ਨੂੰ
ਪਿਆਰੀ ਹੋ ਗੀ ਭਾਵ ਮਰ ਗਈ "
.
.
ਇਸ ਘਟਨਾ ਤੌਂ ਬਾਦ ਮੁੰਡੇ ਨੇ ਰੋਣਾ ਨਾ ਬੰਦ ਕਿਤਾ , ਉਹ
ਸਾਰੀ ਦਿਹਾੜੀ ਆਪਣੇ ਆਪ ਨੂੰ ਕਮਰੇ ਚ ਬੰਦ ਕਰਕੇ
ਰੋਂਦਾ ਰਹਿੰਦਾ "
.
.
ਨਾ ਖਾਣਾ ਖਾਂਦਾ , ਨਾਂ ਈ ਦਿਨ ਦੁਨੀਆਂ ਦੀ ਫਿਕਰ "
.
.
ਕਈਆਂ ਨੇ ਆ ਕੇ ਸਮੱਝਾਈਆ ਪਰ ਉਸਨੂੰ ਕੋਈ ਫਰਕ ਨਾ ਪਿਆ "
.
ਬੜੀਆਂ ਨੇ ਦਿਲਾਸਾ ਦਿਤਾ , ਪਰ ਦਿਲਾਸੇ ਦਾ ਕੋਈ ਅਸਰ
ਨਾ ਦਿਖੀਆ ਮੁੰਡੇ ਤੇ "
.
.
.
ਇੱਕ ਰਾਤ ਮੁੰਡਾ ਸੁੱਤਾ ਹੋਈਆ ਸੀ ਤਾਂ ਉਹਨੂੰ ਸੁਪਣਾ ਆਈਆ "
.
.
ਸੁਪਣੇ ਚ ਉਹਨੇ ਵੇਖੀਆ ਕੀ ਸਵਰਗ਼ ਚ ਬਹੁੱਤ ਸਾਰੀਆਂ ਜਨਾਨੀਆਂ
ਖਲੋਤੀਆਂ ਹਨ "
.
.
ਸਾਰੀਆਂ ਨੇ ਸਾਦੇ ਚਿੱਟੇ ਲਿੜੇ ਪਾਏ ਹੋਏ ਹਨ ਅਤੇ ਸਾਰੀਆਂ ਦੇ ਹੱਥ
ਚ ਇੱਕ ਮੋਮਬਤੀ ਸੀ ਚੋ ਕੀ ਬਲਦੀ ਪਈ ਸੀ "
.
.
ਪਰ ਉਹਨਾਂ ਜਨਾਨੀਆਂ ਦੇ ਵਿੱਚ ਈ ਮੁੰਡੇ ਦੀ ਮਾਂ ਖੜੀ ਸੀ ,
ਜਿਸਦੀ ਕਲੀ ਦੀ ਮੋਮਬਤੀ ਬੁੱਝੀ ਸੀ "
.
.
ਮੁੰਡੇ ਨੇ ਕਾਰਣ ਪੁਛੀਆ ਤਾਂ ਬੇਬੇ ਨੇ ਦੱਸੀਆ
.
.
" ਪੁੱਤ ਮੈਂ ਵੀ ਆਪਣੀ ਮੋਮਬਤੀ ਵਾਰ ਵਾਰ ਵਾਲਦੀ ਆ ਪਰ
ਮੋਮਬਤੀ ਤੇ ਤੇਰੇ ਹੰਝੂ ਡਿੱਗਣ ਕਰਕੇ ਇਹ ਮੁੜ ਬੁੱਝ ਜਾਂਦੀ ਏ
.
.
ਅਤੇ ਜੇ ਹੁਣ ਤੂੰ ਰੋਣਾ ਨਾ ਬੰਦ ਕਿਤਾ ਤਾਂ ਇਹ ਮੋਮਬਤੀ ਇੰਝ ਇ
ਬੁੱਝੀ ਰਹੇਗੀ "
.
.
.
ਇਸ ਸੁਪਣੇ ਤੋ ਬਾਦ ਮੁੰਡੇ ਨੇ ਰੋਣਾ ਛੱਡ ਕੇ
ਆਪਣੀ ਜਿੰਦਗੀ ਪਹਿਲਾਂ ਵਾੰਗ ਜਿਉਣੀ ਸੂਰੁ ਕਰ ਦਿੱਤੀ "
.
.
.
ਸਿੱਖੀਆ " ਮਾਂ ਭਾਵੇ ਦੁੱਖਾ ਦਰਦਾਂ ਚ ਹੋਵੇ ਹਮੇਸ਼ਾ ਆਪਣੀ ਔਲ਼ਾਦ
ਦੀ ਖੁਸ਼ੀ ਚਾਹੁੰਦੀ ਏ "
.
.
ਜੇ ਥੋਨੂੰ ਵੀ ਆਪਣੀ ਬੇਬੇ ਨਾਲ ਪਿਆਰ ਏ ਪੋਸਟ ਲਾਈਕ ਤੇ ਸ਼ੇਯਰ
ਕਰੀਓ "
 

→ ✰ Dead . UnP ✰ ←

→ Pendu ✰ ←
Staff member
Re: ਪੋਸਟ ਪੜ ਕੇ ਕੁਮੇਂਟ ਚ ਲਬ ਜੂ ਬੇਬੇ ਜਰੂਰ ਲਿਖੋ ਜੀ &quo

jeete mada motta ta sochya kar kithe ki post karna :n

funny ta kuj ni

Bhaout wadia aa :wah
 
U

userid97899

Guest
Re: ਪੋਸਟ ਪੜ ਕੇ ਕੁਮੇਂਟ ਚ ਲਬ ਜੂ ਬੇਬੇ ਜਰੂਰ ਲਿਖੋ ਜੀ &quo

margia de magro loki paudeh kahania ;)
 
Top