ਮੇਰਾ ਢਲ ਚਲਿਆ ਪਰਛਾਵਾਂ

ਲੋਕਾਂ ਮੇਰੇ ਗੀਤ ਸੁਣ ਲਏ, ਮੇਰਾ ਦੁਖ ਨਾ ਕਿਸੇ ਨੇ ਜਾਣਿਆ |
ਲਖਾ ਮੇਰੇ ਸੀਸ ਚੂਮ ਗਏ, ਪਰ ਮੁਖੜਾ ਨਾ ਕਿਸੇ ਵੀ ਪਛਾਣਿਆ |
ਅੱਜ ਇਸ ਮੁਖੜੇ ਤੋ, ਪਿਆ ਆਪਣਾ ਮੈਂ ਆਪ ਲੁਕਾਵਾ |
ਕਬਰਾ ਉਡੀਕਦੀਆ , ਮੈਨੂ ਜੋ ਪੁਤਰਾਂ ਨੂ ਮਾਵਾਂ |
ਸਿਖਰ ਦੁਪਹਿਰ ਸਿਰ ਤੇ , ਮੇਰਾ ਢਲ ਚਲਿਆ ਪਰਛਾਵਾਂ |

Writer - Late Shiv kumar Batalvi
 
oh jal gya ander hi ander aise hijar diyan ohde gal bawa c
Sikhar dupehr c ohde sir te dhal reha parchawa c
......................................................................................
 
Top