ਮੈਂ ਤਾਂ ਜਾਨ ਤੋਂ ਵੱਧ ਕੇ.....

ਇੱਕ ਪਾਸੇ ਸੱਜਣ ਸੀ ਤੇ ਦੂਜੇ ਪਾਸੇ ਮਾਪੇ ਸੀ,
ਦੋਵਾਂ ਨੂੰ ਛੱਡਣਾ ਆਸਾਨ ਨਹੀਂ ਸੀ,
ਜੇ ਸੱਜਣ ਛੱਡਦੇ ਤਾਂ ਔਖਾ ਸੀ,
ਜੇ ਮਾਪੇ ਛੱਡਦੇ ਤਾਂ20ਸਾਲ ਦਾ ਧੋਖਾ ਸੀ,
ਆਖਿਰ ਦੋਵਾਂ ਨੂੰ ਛੱਡ ਕੇ ਮੌਤ ਨੂੰ ਅਪਣਾਇਆ ਸੀ,
ਕਿਉਂਕਿ ਮੈਂ ਤਾਂ ਜਾਨ ਤੋਂ ਵੱਧ ਕੇ ਦੋਵਾਂ ਨੂੰ ਚਾਹਿਆ ਸੀ________________
 
Top