ਅੱਜ ਮੇਰੀ ਕਲਮ ਲਿਖਦਿਆਂ-ਲਿਖਦਿਆਂ ਰੋ ਪਈ,

ਅੱਜ ਮੇਰੀ ਕਲਮ ਲਿਖਦਿਆਂ-ਲਿਖਦਿਆਂ ਰੋ ਪਈ,
ਕਹਿੰਦੀ ਤੂੰ ਆਪਣੇ ਸਾਰੇ ਦੁੱਖ ਮੇਰੇ ਤੋਂ ਕਿਉਂ ਲਿਖਵਾਉਂਦਾ ਏ|
ਤੂੰ ਉਸਨੂੰ ਪਾ ਹੀ ਕਿਉਂ ਨੀ ਲੈਂਦਾ ,
ਜਿਸਨੂੰ ਤੂੰ ਜਾਨ ਤੋਂ ਵੀ ਵਧ ਕੇ ਚਾਹੂੰਦਾ ਏਂ|
ਫੇਰ ਮੇਰੇ ਦਿਲ ਨੇ ਜਵਾਬ ਦਿੱਤਾ, ਜੇ ਮੈਂ ਉਸਨੂੰ ਪਾ ਸਕਦਾ, ਤਾਂ ਤੈਨੂੰ ਮੈਂ ਕਿਉਂ ਰਵਾਣਾ ਸੀ,
ਹੌਲੀ-ਹੌਲੀ ਆਪਣੀ ਜਿੰਦ ਨੂੰ ਤੇਰੀ ਸਿਆਹੀ ਵਾਂਗੂ ਕਿਉਂ ਮੁਕਾਣਾ ਸੀ.
 
Top