ਅਸੀਂ ਤਾਂ ਸਿਖਾਂਦਰੂ ਆਂ ਸੱਜਣਾਂ

Jeeta Kaint

Jeeta Kaint @
ਅਸੀਂ ਤਾਂ ਸਿਖਾਂਦਰੂ ਆਂ ਸੱਜਣਾਂ
ਤੇ ਤੂੰ ਸਿੱਖ ਕੇ ਸਿਖਾਉਣ ਲੱਗ ਪਿਆ ਏਂ
ਅਸੀਂ ਸ਼ੁਰੂ ਕੀਤਾ ਤੈਨੂੰ ਯਾਦ ਕਰਨਾ
ਤੇ ਤੂੰ ਯਾਦਾਂ ਨੂੰ ਭੁਲਾਉਣ ਲੱਗ ਪਿਆ ਏਂ...


Writer - Unknown
 
Last edited by a moderator:
Top