ਓਹ ਜਾਂਦੀ ਵਾਰ ਹੱਸੇ

Jeeta Kaint

Jeeta Kaint @
♡ ਓਹ ਜਾਂਦੀ ਵਾਰ ਹੱਸੇ ਸੀ ਮੇਰਾ ਹਾਲ ਦੇਖ ਕੇ__,

♡ ਕਹਿੰਦੇ ****** ਕਦੇ ਕਿਸੇ ਖਾਤਿਰ ਰੋਈ ਨਾ__,

♡ ਮੈਂ ਹੱਸ ਪਿਆ ਦੁੱਖ ਲਕੋ ਕੇ ਤੇ ਕਿਹਾ ਕੋਈ ਨਾ ਯਾਰਾ__,

♡ ਤੂੰ ਵੀ ਕਿਸੇ ਤੋ ਧੋਖਾ ਖਾ ਕੇ ਹੰਜੂਆ ਦੇ ਹਾਰ ਪਰੋਈ ਨਾ__,
 
Top