ਕਿੱਸਾ ਲਿਖੱਣ ਤੋ ਡਰਦਾ ਹਾ

  • Thread starter userid97899
  • Start date
  • Replies 3
  • Views 817
U

userid97899

Guest
ਹੋਅਕੇ ਨਿਕਲਦੇ ਨੇ ਵੱਜਿਆ ਠੋਕਰਾ ਦੀ ਗਵਾਹੀ ਦੇ
ਦੁੱਖ ਹੁੰਦਾ ਹੈ ਬਹੁਤ ਤੇਰੀ ਯਾਰੀ ਨਾ ਨਿਭਾਈ ਤੇ
ਭਾਵੈ ਰੌਦਾਂ ਹੇ ਦਿੱਲ ਮੇਰਾ ਤੇਰੀ ਯਾਦ ਆਈ ਤੇ
ਪਰ ਡਰਦਾ ਹਾ ਮੈ ਕਿੱਸਾ ਲਿਖੱਣ ਤੋ ਤੇਰੀ ਬੇਵਫਾਈ ਤੇ

ਸਾਹ ਰੁੱਕ ਜਾਦੇ ਨੇ ਇੱਕ ਪਲ ਤੇਰੀ ਕਿੱਤੀ ਮਿਹਰਬਾਨੀ ਤੇ
ਅੱਖਾ ਸੁੱਕ ਕੇ ਲਾਲ ਹੋ ਜਾਦੀਆ ਮੁੱਕ ਜਾਦਾ ਪਾਣੀ ਏ
ਕਈ ਵਾਰੀ ਹਾਸਾ ਆਉਦਾ ਮੈਨੂੰ ਆਪਣੀ ਤਬਾਹੀ ਤੇ
ਪਰ ਡਰਦਾ ਹਾ ਮੈ ਕਿੱਸਾ ਲਿਖੱਣ ਤੋ ਤੇਰੀ ਬੇਵਫਾਈ ਤੇ

writer : unkown​
 
Top