ਕਿਸੇ ਇਨਸਾਨ ਨੂੰ ਦੇਖ ਕੇ ਸਮਝਿਆ ਨਹੀ ਜਾ ਸਕਦਾ ,

Jeeta Kaint

Jeeta Kaint @
ਕਿਸੇ ਇਨਸਾਨ ਨੂੰ ਦੇਖ ਕੇ ਸਮਝਿਆ ਨਹੀ ਜਾ ਸਕਦਾ ,
ਉਸਨੂੰ ਸਮਝਣ ਲਈ ਉਸਦੀਆ ਗੱਲਾ ਨੂੰ ਸਮਝਣਾ ਜਰੂਰੀ ਏ ।
ਏਸੇ ਲਈ ਕਿਸੇ ਨੂੰ ਭਰੋਸਾ ਦੇਣ ਨਾਲੋ ਉਸਦਾ ਭਰੋਸਾ ਜਿਤਣਾ ਸਿਖੋ ।
ਭਰੋਸਾ ਤਾਂ ਹਰ ਕੋਈ ਦੇ ਸਕਦਾ ,
ਪਰ ਜਿਤਣ ਦਾਂ ਹੁਨਰ ਕਿਸੇ ਕਿਸੇ ਕੋਲ ਹੁੰਦਾ ।
 
Top