ਇਹ ਦੁਨਿਆ ਕੋਠਾ ਕੰਜਰੀ ਦਾ । ਇਥੇ ਜਿਸਮ-ਜਵਾਨੀ ਵਿਕਦੀ ਹੈ ।। ।। ਇਥੇ ਅਕਲਾ ਦੇ ਮੁੱਲ ਘਟ ਪੈਂਦੇ । ਇਥੇ ਸ਼ਕਲ ਸੁਹਾਨੀ ਵਿਕਦੀ ਹੈ !!।।।