ਝੰਡਾ ਅਮਲੀ ਇੱਕ ਵਿੱਆਹ ਚ ਗਿਆ ਜਿਥੇ ਉਸਨੇ ਬਹੁੱਤ ਈ ਸੋਹਣੀ ਕੁੜੀ ਵੇਖੀ" . . . . . . ਡਰਦੇ ਡਰਦੇ ਅੰਤ ਚ ਉਹ ਕੁੜੀ ਦੇ ਕੋਲ ਗਿਆ ਕੇ ਕਹਿੰਦਾ . . . . . . . . . "ਕਾਸ਼ ਤੁਸੀ ਮੇਰੇ ਮੰਮੀ ਹੁੰਦੇ ਫਿਰ ਮੈ ਵੀ ਕਿੰਨਾ ਸੋਹਣਾ ਹੋਣਾ ਸੀ"