sukh panech
sukh
ਪੱਗ ਬੰਨੀਏ ਲਾ ਕੇ ਜ਼ੋਰ
ਪੂਰਾ,
ਬੰਨਦੇ ਹੋਏ ਕਦੇ
ਸਮਾਂ ਵਿਚਾਰੀਏ ਨਾਂ
ਕੌਣ ਦੇਖੇ ਫਿਰ
ਸਰਦਾਰਾਂ ਦੀ ਪੱਗ ਲੋਕੋ.?
ਜੇ ਪੇਚਾਂ ਲਈ
ਸਮਾਂ ਗੁਜ਼ਾਰੀਏ ਨਾਂ...
ਪੂਰਾ,
ਬੰਨਦੇ ਹੋਏ ਕਦੇ
ਸਮਾਂ ਵਿਚਾਰੀਏ ਨਾਂ
ਕੌਣ ਦੇਖੇ ਫਿਰ
ਸਰਦਾਰਾਂ ਦੀ ਪੱਗ ਲੋਕੋ.?
ਜੇ ਪੇਚਾਂ ਲਈ
ਸਮਾਂ ਗੁਜ਼ਾਰੀਏ ਨਾਂ...