ਸਾਡੇ ਜਖਮ ਜਿਹੇ ਅੱਲੇ ਕਰ ਜਾਂਦੀ ਏ...

ਸਾਡੇ ਜਖਮ ਜਿਹੇ ਅੱਲੇ ਕਰ
ਜਾਂਦੀ ਏ ਜਦ ਮਿਲਦੀ ਏ
ਸਾਨੂੰ ਮੋੜਾਂ ਤੇ ,
ਅਸੀ ਉਹਲੇ ਹੋ ਕੇ ਤੱਕ ਲਈ
ਏ ਗੱਲ ਕਰਦੀ ਨਾਲ ਜਦੋ
ਹੋਰਾਂ ਦੇ,
ਅੱਖਾਂ ਸਿੱਲੀਆਂ ਜਿਹੀਆਂ ਹੋ
ਜਾਂਦੀਆਂ ਨੇ ਚੇਤੇ ਕਰ ਦਿਨ
ਉਸ ਬਾਤ ਸੁਹਾਣੀ ਦੇ
ਸਾਡੇ ਦਿਲੋਂ ਨਿਕਲ ਦੇ
ਨੀ ਪਲ ਇੱਕ ਯਾਦ
ਪੁਰਾਣੀ ਦੇ,,
ਅੱਜ ਕੱਲ ਹੋਰਾ ਨਾਲ ਉਹ
ਹੱਸ-ਹੱਸ ਗੱਲਾ ਕਰਦੀ ਏ ਜੇ
ਕਦੇ ਰਾਹ ਚ ਮਿਲ
ਜਾਏ ਮੱਥੇ ਤਿਉੜੀਆਂ ਤਣਦੀ ਏ
ਖੁਆਵ
ਵੀ ਉੱਚੇ ਹੋ ਗਏ ਲਗਦਾ ਏ
ਮਰਜਾਣੀ ਦੇ,
ਸਾਡੇ ਦਿਲੋਂ ਨਿਕਲ ਦੇ
ਨੀ ਪਲ ਇਕ ਯਾਦ
ਪੁਰਾਣੀ ਦੇ,,
 
Top