ਮੁਹੱਬਤ ਤਾਂ ਉਹ ਪਹੇਲੀ ਹੈ

Jeeta Kaint

Jeeta Kaint @
ਮੁਹੱਬਤ ਤਾਂ ਉਹ ਪਹੇਲੀ ਹੈ
ਕੋਈ ਬੁੱਝ ਜਾਂਦਾ ਤੇ ਕੋਈ ਸੁਲਝਾ ਜਾਂਦਾ
ਜੇ ਹਾਸਿਲ ਹੋ ਜਾਵੇ ਤਾਂ ਸਭਕੁੱਝ ਪਾ ਜਾਂਦਾ
ਕਦੇ ਨਾ ਮਿਲੇ ਤਾਂ ਸਭ ਕੁੱਝ ਗਵਾ ਜਾਂਦਾ..

 
Top