ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ......ਉਹ ਕੀ ਜਾਣੇ ਕਦਰ ਕੀਹਨੂੰ
ਕਹਿੰਦੇ ਨੇ......ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ......ਬਈ ਉਹਨੂੰ
ਪੁੱਛੋ ਸਬਰ ਕੀਹਨੂੰ ਕਹਿੰਦੇ ਨੇ....!!
ਕਹਿੰਦੇ ਨੇ......ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ......ਬਈ ਉਹਨੂੰ
ਪੁੱਛੋ ਸਬਰ ਕੀਹਨੂੰ ਕਹਿੰਦੇ ਨੇ....!!