ਤਿੰਨ ਜਵਾਂਈ

Yaar Punjabi

Prime VIP
ਇਕ ਜਨਾਨੀ ਦੇ ਤਿੰਨ ਜਵਾਂਈ
(Parohne) ਸੀ
.
.
.
ਉਸਨੇ ਸੋਚੀਆ ਚੱਲੋ
ਪਤਾ ਲਗਾਉਨੇ ਆ ਉਸਦੇ
ਜਵਾਂਈ ਉਸਨੂੰ ਪਿਆਰ ਕਰਦੇ
ਵੀ ਹੈ ਕੀ ਨਹੀ "
.
.
.
ਪਹਿਲਾਂ ਉਸਨੇ ਆਪਣੇ ਪਹਿਲੇ
ਜਵਾਂਈ ਨੂੰ ਨਦੀ ਦੇ ਕੰਡੇ ਤੇ
ਬੁਲਾਈਆ
.
ਤੇ ਆਪ ਨਦੀ ਵਿੱਚ ਛਾਲ
ਮਾਰਤੀ
.
ਪਰ ਉਸਦੇ ਜਵਾਂਈ ਨੇ ਉਸਨੂੰ
ਮਰਨ ਤੋ ਬਚਾ ਲਿਆ
.
ਉਸਨੇ ਸੋਚੀਆ ਇਹ ਮੈਨੂੰ ਬਹੁਤ
ਪਿਆਰ ਕਰਦਾ ਏ ਇਸ ਕਰਕੇ
ਸੱਸ ਨੇ ਆਪਣੇ ਜਵਾਂਈ ਨੂੰ ਇਕ
ਕਾਰ ਉਪਹਾਰ ਵੱਜੋ ਦਿੱਤੀ
.
.
ਹੁਣ ਅਗਲੇ ਦਿਨ ਉਸਨੇ ਆਪਣੇ
ਦੂਜੇ ਜਵਾਂਈ ਨੂੰ ਵੀ ਨਦੀ ਕੰਡੇ
ਬੁਲ਼ਾਈਆ ਤੇ ਆਪ ਨਦੀ ਵਿੱਚ
ਛਾਲ ਮਾਰਤੀ
.
ਦੂਜੇ ਵਾਲੇ ਨੇ ਵੀ ਪਹਿਲੇ ਵਾਲੇ
ਦੀ ਤਰਾਂ ਆਪਣੀ ਸੱਸ ਨੂੰ
ਬਚਾ ਲਿਆ
.
.
ਸੱਸ ਨੇ ਖੁਸ਼ ਹੋ ਕੇ ਮੋਟਰ
ਸਾਈਕਲ ਦਿੱਤੀ
.
.
ਅਗਲੇ ਦਿਨ ਸੱਸ ਨੇ ਆਪਣੇ ਤਿਜੇ
ਜਵਾਂਈ ਨੂੰ ਨਦੀ ਕੰਡੇ ਈ
ਬੁਲਾਈਆ ਤੇ ਆਪ ਨਦੀ ਦੇ ਵਿੱਚ
ਛਾਲ ਮਾਰਤੀ "
.
.
ਤੀਜੇ ਵਾਲੇ ਨੇ ਸੋਚੀਆ " ਮੈਨੂੰ
ਤਾਂ ਹੁਣ ਸਾਈਕਲ ਈ
ਮਿਲਣੀ ਏ , ਮਰਨ ਦੋ
ਸਾਲੀ ਨੂੰ "
.
ਅਤੇ ਇਸ ਤਰਾਂ ਸੱਸ ਮਰ ਗਈ "
.
.
ਪਰ ਤਿਜੇ ਵਾਲੇ ਨੂੰ ਮਰਸਡੀਜ਼
ਗੱਡੀ ਮਿੱਲੀ
.
.
ਕਿਵੇ ?
.
.
ਕਿਵੇ ?
.
.
.
ਯਾਰੋ ਉਹਦੇ ਸਹੁਰੇ ਨੇ ਉਸਨੂੰ
ਉਪਹਾਰ ਵੱਜੋ ਦਿੱਤੀ
 
Top