ਝੰਡਾ ਅਮਲੀ ਇਕ ਬਰਫ ਦੇ ਟੁਕੜੇ ਨੂੰ ਲਗ਼ਾਤਾਰ ਵੇਖ ਰਿਹਾ ਸੀ . . ਕਦੀ ਇਧਰੋ ਤਾਂ ਕਦੀ ਉਧਰੋ . . ਇਕ ਭਾਈ ਨੇ ਇਹ ਵੇਖ ਕੇ ਪੁਛੀਆ "ਉਏ ਏ ਕੀ ਵੇਖਦਾ ਪਿਆ " . . . ਝੰਡਾ ਜਵਾਬ ਦਿੰਦਾ " ਯਾਰ ਮੈ ਇਹਵੇਖਦਾ ਵੀ ਸਾਲਾ ਇਹ ਬਰਫ ਦਾ ਟੁਕੜਾ ਲਿਕ (Leak ) ਕਿਥੋ ਹੋ ਰਿਹਾ ਏ ?