ਪੀਜਾ ਮੰਗਦੀ ਆ.

ਪੰਜਾਬੀ ਚੁਟਕਲੇ, ਕਹਾਵਤਾਂ ਅਤੇ ਸ਼ਾਇਰੀ
ਇਕ ਪੜਿਆ-ਲਿਖਿਆ pendu munda
te face book di angel queen ਨੂੰ ਨਾਲ ਲੈ
ਕੇ
ਰੇਸਟੋਰੇੰਟ ਵਿਚ ਚਲਿਆ ਜਾਂਦਾ.
ਵੇਟਰ ਆ ਕੇ ਕੁੜੀ ਨੂੰ ਕਹਿੰਦਾ,''ਮੈਡਮ,
ਕੀ ਖਾਓਗੇ..??''ਕੁੜੀ
ਕਹਿੰਦੀ ,''ਸਬਜੀਆਂ
ਵਾਲੀ ਰੋਟੀ ਲੈ ਆਓ..''ਵੇਟਰ
(ਹੈਰਾਨ ਹੋ ਕੇ) ਕਹਿੰਦਾ,''ਓਹ
ਕੀ ਹੁੰਦਾ..??''.
ਮੁੰਡਾ ਕੱਚਾ ਜਿਹਾ ਹੋ ਕੇ ਕਹਿੰਦਾ,.
''ਓ
ਭਰਾਵਾ ....ਪੀਜਾ ਮੰਗਦੀ ਆ.
 
Top