ਜ਼ਿੰਦਗੀ ਦਾ ਦਸਤੂਰ ਕਸੂਰ

  • Thread starter userid97899
  • Start date
  • Replies 1
  • Views 592
U

userid97899

Guest
ਮਿਲ ਕੇ ਵਿਛੜਨਾ ਦਸਤੂਰ ਹੈ ਜ਼ਿੰਦਗੀ ਦਾ
ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ
ਬੀਤੇ ਹੋਏ ਪਲ ਕਦੇ ਵਾਪਿਸ ਨਹੀਂ ਆਉਦੇਂ
ਇਹੀ ਤਾਂ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ

Writer : Unkown​
 
Top