ਹਸਾਉਦਿਂਆਂ ਮਨਾਉਦਿਂਆਂ ਸਮਝਾਉਦਿਂਆਂ

  • Thread starter userid97899
  • Start date
  • Replies 1
  • Views 590
U

userid97899

Guest
ਸਾਰੀ ਜਿੰਦਗੀ ਹੌਰਾਂ ਨੂੰ ਹਸਾਉਦਿਂਆਂ ਦੀ ਬੀਤ ਗਈ...
ਇੱਕ ਰੁੱਸੇ ਹੌਏ ਯਾਰ ਨੂੰ ਮਨਾਉਦਿਂਆਂ ਦੀ ਬੀਤ ਗਈ..
ਕੌਈ ਨਹੀ ਯਾਰਾ ਸਾਡਾ ਤੇਰੇ ਬਿੰਨਾ..
ਬਸ ਇਹੌ ਗੱਲ ਤੈਨੂੰ ਸਮਝਾਉਦਿਂਆਂ ਦੀ ਬੀਤ ਗਈ.

Writer : unkown​
 
Top