ਕੀ ਕਰਾ ਸਲਾਮਾ ਇਸ ਦੁਨੀਆ ਨੂੰ

  • Thread starter userid97899
  • Start date
  • Replies 3
  • Views 656
U

userid97899

Guest
ਕੀ ਕਰਾ ਸਲਾਮਾ ਇਸ ਦੁਨੀਆ ਨੂੰ
ਇਸ ਦੁਨੀਆ ਦੇ ਰਿਵਾਜ ਬੁਰੇ
ਪੱਲੇ ਜਿਹਦੇ ਹੋਵੇ ਨਾ ਕੱਖ ਮਿੱਤਰਾ
ਉਹਨੂੰ ਕਰ ਇਹ ਲੋਕ ਸਲਾਮ ਤੁਰੇ
ਕੋਲੇ ਤੇਰੇ ਸੀ ਜਦ ਤੱਕ ਫਲ ਮਿੱਤਰਾ
ਸਾਨੂੰ ਤੇਰੀ ਸੀ ਲੋੜ ਬੜੀ
ਹੁੜ ਸੁੱਕ ਕੇ ਬਣ ਗਿਆ ਖਲ੍ਹ ਮਿੱਤਰਾ
ਤੇਰੀ ਵਰਗੀ ਹੋਰ ਖਲਕਤ ਬੜੀ
ਦੇਖ ਹੁੰਦੀ ਵਾਹ ਵਾਹ ਸੁਨੇਤ ਦੀ
ਨਸ਼ਾ ਗਰੁਰ ਦਾ ਸਿਰ ਉਹਦੇ ਚੜਿਆ ਹੈ
ਕੋੜ ਸਮਝਾਵੇ ਦੀਪ ਨਿਮਾਣੇ ਨੂੰ
ਝੱਖੜ ਝੁਠ ਦੇ ਵਿੱਚ ਹਰ ਕੋਈ ਝੜਿਆ ਹੈ

By : Gurdeep
 
Last edited by a moderator:
Top