ਸੁੰਨੀਆ ਵੇਖ ਯਾਰ ਦੀਆ ਮੜੀਆ

  • Thread starter userid97899
  • Start date
  • Replies 2
  • Views 477
U

userid97899

Guest
ਸੁੱਖ ਦੀ ਖੈਰ ਤੇਰੇ ਲਈ ਮੰਗਾਂ,
ਉੰਜ ਜਿੰਦਗੀ ਵਿੱਚ ਖੁਸ਼ੀਆਂ ਥੁੜੀਆਂ..

ਜਖ਼ਮਾਂ ਦੇ ਨਾਲ ਵਿੰਨਿਆ ਜੇਰਾ,
ਇਸ਼ਕ ਤੇਰੇ ਜੋ ਮੇਖਾਂ ਜੜੀਆਂ..

ਸੇਕ ਹਿਜ਼ਰ ਐਸਾ ਤਾਪ ਚੜਾਇਆ,
ਦਿਲ ਮੇਰੇ ਦੀਆਂ ਸੱਧਰਾਂ ਰੜ੍ਹਆਂ..

ਸੁਨੇਤ ਤੇਰੇ ਦਰ ਢੋਲ ਢਮੱਕੇ,
ਸੰੁਨੀਆਂ ਵੇਖ ਯਾਰ ਦੀਆਂ ਮੜ੍ਹੀਆ

By : Gurdeep
 
Last edited by a moderator:
Top