ਕਿਸੇ ਨੂੰ ਦੁੱਖ

Arun Bhardwaj

-->> Rule-Breaker <<--
ਕਿਸੇ ਨੂੰ ਦੁੱਖ ਦੇ ਕੇ ਸੁੱਖ ਪਾਇਆ
ਤਾਂ ਕੀ ਪਾਇਆ,
ਕਿਸੇ ਦਾ ਹੁਸਨ ਦੇਖ ਕੇ
ਚਾਹਿਆ ਤਾਂ ਕੀ ਚਾਹਿਆ,
ਪਿਆਰ ਕਰਦੇ ਹੋ ਕਿਸੇ ਨੂੰ
ਤਾਂ ਕਰਦੇ ਰਹੋ,
ਪਰ ਕਿਸੇ ਹੋਰ ਦਾ ਖੋਹ ਕੇ
ਪਾਇਆ ਤਾਂ ਕੀ ਪਾਇਆ।।




Unknown
 
Top