ਕੀ ਕਹਿਣਾ ਮੈਂ ਲੋਕ ਪਰਾਇਆ ਨੂੰ

Simar.Khosa

New member
ਕੀ ਕਹਿਣਾ ਮੈਂ ਲੋਕ ਪਰਾਇਆ ਨੂੰਇਥੇ ਤਾਂ ਆਪਣੇ ਈ ਦਿਲ ਦੁਖਾ ਜਾਂਦੇ ਨੇ
ਕੀ ਲੈਣਾ ਮੈਂ ਏਸ ਬੇਰੰਗੀ ਦੁਨੀਆਂ ਤੋਂਇਥੇ ਤਾਂ ਆਪਣੇ ਈ ਰੰਗ ਵਿਖਾ ਜਾਂਦੇ ਨੇ
ਮਾਰਨ ਵਿਚ ਨਾ ਕੋਈ ਕਸਰ ਛਡਕੇਜੀਣੀ ਗਮਾਂ ਵਿਚ ਜਿੰਦਗੀ ਸਿਖਾ ਜਾਂਦੇ ਨੇ
ਜਿਹਨਾਂ ਲਫਜਾਂ ਨੂੰ ਕਦੇ ਨਹੀਂ ਸਮਝ ਪਾਏ ਐਸੇ ਗਹਿਰੇ ਲਫਜ਼ ਵੀ ਸਾਥੋਂ ਲਿਖਾ ਜਾਂਦੇ ਨੇ
 
Last edited by a moderator:
Top