[ਓਹਨੂੰ ਕਿੰਝ ਦਸਾ]

[Gur-e]

Prime VIP
ਓਹਦੀ ਯਾਦ ਆਵੇ ਓਹਨੂੰ ਕਿੰਝ ਦਸਾ,
ਸਾਢੀ ਜਿੰਦ ਤੜਫਾਵੇ ਓਹਨੂੰ ਕਿੰਝ ਦਸਾ,
ਮੁਹਬਤ ਓਹਦੀ ਚ ਹੋਏ ਗੁਲਾਮ ਬੈਠੇ,
ਸਾਨੂੰ ਰਾਤ ਨੂੰ ਨੀਦ ਨਾ ਆਵੇ ਓਹਨੂੰ ਕਿੰਝ ਦਸਾ....
 
Top