ਕੁੜੀ: ਮੈਂ ਤੁਹਾਡੇ ਸੁਪਨੇ ਵਿੱਚ ਆਉਣਾ ਚਾਹੁੰਦੀ ਹਾਂ...!! ਮੁੰਡਾ: ਮਾਫ਼ ਕਰ ਬੀਬਾ...!! ਮੈਂ ਤਾ ਰਾਤ ਨੂੰ ਪਾਠ ਕਰਕੇ ਸੋਂਦਾਂ ਵਾਂ...!!! ਸੌਹ ਰੱਬ ਦੀ...!!! ਭੂਤ-ਚੂੜੈਲਾ ਜਮਾ ਹੀ ਨੀ ਲਾਗੇ ਲਗ ਸਕਦੀਆਂ।