ਮੈਨੂੰ ਜਿੰਦਗੀ ਸਿਖਾ ਕੇ ਚਲੇ ਗਏ.

Gur-Preet

Na-Smj JeHa
ਕੁਜ ਦਿਖਾ ਗਏ ਸੋਹਣੇ ਸੁਪਨੇ,,,
ਤੇ ਪਿਛੋਂ ਆਪ ਹੀ ਤੁੜਾ ਕੇ ਚਲੇ ਗਏ.....
ਕੁਜ ਆਏ ਨਵੀ ਬਹਾਰ ਬਣਕੇ,,,
ਮੇਰੀ ਹਿਮਤ ਜੁਟਾ ਕੇ ਚਲੇ ਗਏ.....
ਕੁਜ ਬਣੇ ਮੇਰੀ ਬੇਰੁਖੀ ਦਾ ਕਾਰਣ,,,
ਕੁਜ ਥੋੜਾ ਸਮਜਾ ਕੇ ਚਲੇ ਗਏ.....
ਕੁਜ ਆਏ ਹੱਸੇ ਮੇਰੇ ਉੱਤੇ,,,
ਮੇਰੇ ਜੀਨ ਦੀ ਆਸ ਮੁਕਾ ਕੇ ਚਲੇ ਗਏ.....
ਸਭ ਤਰਾ ਦੇ ਲੋਕ ਦੇਖੇ ਮੈਂ,,,
ਜੋ ਮੈਨੂੰ ਜਿੰਦਗੀ ਸਿਖਾ ਕੇ ਚਲੇ ਗਏ. ,,,,
 
Top