ਅਮਲੀ ਡਾਕਟਰ ਕੋਲ ਦਵਾਈ ਲੇਣ ਗਿਆ "

Jeeta Kaint

Jeeta Kaint @
:fkissਅਮਲੀ ਡਾਕਟਰ ਕੋਲ ਦਵਾਈ ਲੇਣ ਗਿਆ "

" ਕਹਿੰਦਾ - ਡਾਕਟਰ ਸਾਬ ਬਹੁਤ ਲੱਤਾ ਪੀੜ ਹੋਣ ਦੀਆ ਨੇ "

" ਡਾਕਟਰ - ਆਲੋ ਦਵਾਈ ' ਦੋ ਚਿਮਚੇ ਸਵੇਰੇ ਦੋ ਚਿਮਚੇ ਦੁਪੇਹਰੇ ਦੋ ਚਿਮਚੇ ਸ਼ਾਮ ਨੂੰ "
ਤੇ ਦੋ ਚਿਮਚੇ ਰਾਤੀ ਸੋਣ ਲੱਗਿਆ "

ਅਮਲੀ --> ਡਾਕਟਰ ਸਾਬ ਮੈ ਬਹੁਤ ਗਰੀਬ ਆ "
" ਮੇਰੇ ਕੋਲੋ ਇਹਨੇ ਚੀਮਚੇ ਹੀ ਨਹੀ ਹੈਗੇ ਤੁਸੀਂ ਦਵਾਈ ਕੋਈ ਹੋਰ ਦੇ ਦਿਓ "
 
Top