ਮਾਸਟਰ ਪੱਪੂ ਨੂੰ ਕਹਿੰਦਾ, "ਬਾਹਰ ਜਾ ਕੇ...ਕਿਸੇ ਨੂੰ ਏ ਨਾ ਦੱਸੀ...ਕੀ ਸਾਰਾ ਪੈਪਰ ਤੈਨੂੰ ਮੈ ਕਰਾਇਆ ਏ" ਪੱਪੂ ਕਹਿੰਦਾ, "ਨਹੀ ਮਾਸਟਰ ਜੀ...ਮੈ ਤਾ ਬਹਾਰ ਜਾਕੇ ਸੱਭਨਾ ਨੂੰ ਏ ਹੀ ਕਹਾ ਗਾ..." " ਸਾਡਾ ਮਾਸਟਰ ਤਾਂ ਬਹੁਤ ਹਰਾਮੀ ਸੀ...ਸਾਲੇ ਨੇ ਹਿਲਨ ਤੱਕ ਨਹੀ ਦਿੱਤਾ| ਅੱਜ ਹੀ ਮਰ ਜਾਏ ਸਾਲਾ"