ਟਕੇ ਟਕੇ ਪਿੱਛੇ ਫਿਰਦੀ ਦੁਨੀਆ ਦੁਨਿਆਵੀ ਟਕਾ ਨਾਂ ਕਦੇ ਟਿਕਾਵੇ ਕਰੀੰ ਗੁਰਜੰਟ ਵੇ ਕੋਈ ਉਪਰਾਲਾ ਐਸਾ ਕਿ ਤੇਰੀ ਜਿੰਦ ਨੂੰ ਟਕਾ ਆ ਜਾਵੇ