ਸਰਕਾਰਾਂ

*Sandeep*

Mast malang
ਹੱਡਾਂ ਨਾਲ ਨੇ ਬਲਦੇ ਚੁੱਲ੍ਹੇ
ਨਦੀ ਦੇ ਪਾਣੀ ਰਾਹ ਨੇ ਭੁੱਲ੍ਹੇ
ਸਭ ਭੁੱਖੇ ਹੌਏ ਨੇ ਤਾਕਤ ਦੇ
ਸਭ ਭਾਲਣ ਬੱਤੀ ਵਾਲੀਆਂ ਕਾਰਾਂ
ਭੁੱਖੇ ਢਿੱਡਾਂ ਤੇ ਹੁਣ ਨੇ ਚੱਲਣ ਤਲਵਾਰਾਂ
ਇਹ ਨੇ ਰੱਜੇ- ਪੁੱਜਿਆਂ ਦੀਆਂ ਸਰਕਾਰਾਂ..............ਦਿਲਪ੍ਰੀਤ
 
Top