ਹੱਡਾਂ ਨਾਲ ਨੇ ਬਲਦੇ ਚੁੱਲ੍ਹੇ ਨਦੀ ਦੇ ਪਾਣੀ ਰਾਹ ਨੇ ਭੁੱਲ੍ਹੇ ਸਭ ਭੁੱਖੇ ਹੌਏ ਨੇ ਤਾਕਤ ਦੇ ਸਭ ਭਾਲਣ ਬੱਤੀ ਵਾਲੀਆਂ ਕਾਰਾਂ ਭੁੱਖੇ ਢਿੱਡਾਂ ਤੇ ਹੁਣ ਨੇ ਚੱਲਣ ਤਲਵਾਰਾਂ ਇਹ ਨੇ ਰੱਜੇ- ਪੁੱਜਿਆਂ ਦੀਆਂ ਸਰਕਾਰਾਂ..............ਦਿਲਪ੍ਰੀਤ