ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ...

ਦਾਦਾ ਪੋਤੇ ਨੂੰ ਖਿਡਾ ਰਿਹਾ ਸੀ ਪੋਤਾ ਡਿੱਗ ਪਿਆ ਥੱਲੇ,
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰ ਥੱਲੇ,
ਕਹਿੰਦੀ ਕੱਲ ਨਾਂ ਇੱਧਰ ਆਵੀਂ, ਨਾਂ ਮੇਰੇ ਪੁੱਤਰ ਨੂੰ ਹੱਥ ਲਾਵੀਂ,
ਕਹਿੰਦਾ ਮੈਂ ਸੋਂਹ ਤੇਰੇ ਸਾਹਮਣੇ ਖਾਨਾ,ਤੂੰ ਸੋਂਹ ਮੇਰੇ ਸਾਹਮਣੇ ਖਾਵੀਂ,
ਮੈਂ ਤੇਰੇ ਪੁੱਤਰ ਨੂੰ ਹੱਥ ਨਹੀਂ ਲਗਾਂਦਾ, ਤੂੰ ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ...
 
Top