ਮਹਿਮਾਨ

[Gur-e]

Prime VIP
ਜਨਾਨੀ ਆਪਣੇ ਘਰਵਾਲੇ ਨੂੰ ਓਫਿਸ ਫੋਨ ਕਰਕੇ ਕਹਿੰਦੀ ਮੇਰੇ ਪੇਕਿਆਂ ਤੋ ਮਹਿਮਾਨ ਆਏ ਆ " ਕੁੱਝ ਲੈ ਕੇ ਆਨਾ
" ਘਰਵਾਲਾ ਦਾਰੂ ਪੀਕੇ ਤੈ ਆਟੋ ਲੈ ਕੇ ਆ ਜਾਂਦਾ ਤੇ ਅਵਾਜ ਮਾਰਦਾ ਚਲੋ ਓਏ ਬਹਾਰ ਨਿਕਲੋ ਸਾਲਿਓ " ਜਦੋ ਦਿਲ ਕਰਦਾ ਮੂੰਹ ਚੱਕ ਕੇ ਆ ਜਾਂਦਾ ਸਾਰਾ ਟੱਬਰ ...
 
Top