21ਵੀਂ ਸਦੀ ਦਾ ਵਾਰਿਸ ਸ਼ਾਹ – ਸਤਿੰਦਰ ਸਰਤਾਜ

Charanjit veerey ne bilkul sahi keha...................jado koi eddi jayda bulandi te pahunch jaave ta tangaa khichan aaley aa hi jandey aa.....................exactly d same is happening wid Sartaj....................
te jithey rahi Bulle Shah di gall tan, he never said he is behond him.....even Sartaj is a great fan of Bulleh Shah.......................You just cant compare any two singers in dis world who are doing their job in exactly opposite circumstances....................

Sartaj Rules.................
j tangaa khichan wale lok ne eh ,,,,,,,fer sarjat bolda kyu nahi kuj...........
 
chandighriya te aukhalllll g je tuhanu sartaaj nahi pasand tan mere thred te gand na paoooooo
gand paan nu asi kehda ....kudi sut rhe haan thread ch ..........sach sab nu koda lagda aa.........makhan na lavo .aje ohnu gaa ta lehan do 10-12 sal fer sochiyo k oh waris shah ne nere tere hai v k nahi
 
Originally Posted by chandigarhiya
ਤੇਰੇ ਗਮ ਨੇ ਮੈਨੂੰ ਕਲਮ ਫੜਾਈ
mod.gif


Name: Manish
Male.gif

Status: Single
India.gif


j tangaa khichan wale lok ne eh ,,,,,,,fer sarjat bolda kyu nahi kuj...........





sada ni halat rehnde mare bande de sada nahio bandiya charyian rehndiya.......


jado kise di mariii jehi charyiiiiii ho jave tan loki dekh k jarde ni sago jalde aaaaaaa
ohi haal tuhada aa
 

JUGGY D

BACK TO BASIC
ਸਤਿ ਸ੍ਰੀ ਅਕਾਲ !!
ਦੋ ਤਿਨ ਦਿਨ ਹੋਗੇ ਇਹ ਆਰਟੀਕਲ ਮੇਰੀ ਵੀ ਨਿਗਾ ਪਿਆ ਸੀ ! ਇਸ ਨੂ ਪੜਾਂ ਇਨਾ ਸਮਾਂ ਮੇਰੇ ਕੋਲ ਨਹੀ ਸੀ ! ਪਰ ਇਕ ਤਮਾਨਾ ਮੇਰੇ ਅੰਦਰ ਜਰੁਰ ਸੀ ਕੀ ਮੈਂ ਪੜਾਂ ਅਖੀਰ ਕੀ ਹੈ ਇਸ ਆਰਟੀਕਲ ਦੇ ਅੰਦਰ ਜਿਸ ਵਿਚ "ਵਾਰਿਸ਼ ਸ਼ਾਹ" ਦੀ ਉਪਾਦੀ ਅੱਜ ਦੇ ਸਿੰਗਰ "ਸਤਿੰਦਰ ਸਰਤਾਜ" ਨੂ ਦੇ ਦਿਤੀ ! ਅੱਜ ਟਾਈਮ ਮਿਲਿਆ ਤਾਂ ਮੈਂ ਪੜਿਆ ! ਤੇ ਆਪਣੇ ਖੁਝ ਨਿਮਾਣੇ ਵਿਚਾਰ ਦੇਣ ਦੀ ਗੁਸਤਾਖੀ ਕੀਤੀ !ਜੇ ਮੈਂ ਕਿਸੇ ਦਾ ਦਿਲ ਦੁਖਿਆ ਜਾ ਕਿਸੇ ਨੂ ਮਾੜਾ ਕਿਹਾ ਤਾ ਮਾਫ਼ ਕਰਨਾ !
ਸਭ ਤੋ ਪਹਲਾ ਮੈਂ ਚਰਨਜੀਤ ਸਾਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁਣਾ ਜਿਨਾ ਨੇ ਸਾਨੂ "ਸਤਿੰਦਰ ਸਰਤਾਜ" ਦੇ ਜੀਵਨ ਦੇ ਬਾਰੇ ਅਵਗਤ ਕਰਾਇਆ ! ਸਤਿੰਦਰ ਅੱਜ ਦੇ ਗਿਨੇ ਚੁਨੇ ਗਾਇਕਾ ਵਿਚੋ ਇਕ ਹੈ ! ਅੱਜ ਹਰ ਵਰਗ ਦੇ ਸਰੋਤੇ ਦੀ ਲਗਭਗ ਪਸੰਦ ਸਤਿੰਦਰ ਸਰਤਾਜ ਹੈ ! ਖੁਦ ਮੈਂ ਵੀ ਉਸ ਦੀ ਗਾਇਕੀ ਦਾ ਕਾਇਲ ਹਾ !! ਪਰ ਕਿਸੇ ਨੇ ਸੋਚਿਆ ਓਹ ਕਿਓ ਪਸੰਦ ਹੈ ਸਭ ਦੀ ??
ਕਿਓ ਹਰ ਪਾਸੇ ਉਸ ਦੇ ਗੀਤ ਜਾ ਸਾਇਰੀ ਸੁਨਣ ਨੂੰ ਮਿਲਦੇ ਹਨ ??
ਇਹਨਾ ਸਵਾਲਾ ਦਾ ਜਵਾਬ ਤੁਸੀਂ ਖੁਦ ਵੀ ਜਾਣਦੇ ਹੋ !!ਚਰਨਜੀਤ ਸਾਬ ਨੇ ਬਹੁਤ ਖੂਬਸੂਰਤ ਡੰਗ ਨਾਲ ਦਸਿਆ ਹੈ ! ਇਹ ਸਚ ਹੈ ਕੀ ਅੱਜ ਦੇ ਲੋਕ ਢੋਲ-ਢਮੱਕਿਆਂ ਦੇ ਸ਼ੋਰ ਤੋ ਅੱਕ ਚੁਕੇ ਹਨ ! ਸਰਤਾਜ ਨੇ ਨੀਗਾਰ ਵਿਚ ਜਾ ਰਹੀ ਪੰਜਾਬੀ ਗਾਇਕੀ ਨੂੰ ਕੁਝ ਠ੍ਹਲ ਤਾਂ ਜਰੁਰ ਪਾਈ ਹੈ !! ਅੱਜ ਦੀ ਜਵਾਨੀ ਤੇ ਭਾਰੀ ਹੋ ਰਹੀ ਪਛਮੀ ਸਭਿਅਤਾ ਨੂ ਰੋਕ ਕੇ ਆਪਣੀ ਮਾਂ-ਬੋਲੀ ਨਾਲ ਜੋੜਿਆ ਹੈ !! ਇਹ ਸਹੀ ਹੈ ਕੀ ਸਰਤਾਜ ਬਹੁਤ ਸਿਦਤ ਨਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਿਹਾ ਹੈ ! ਮੈਂ ਹੋਰ ਕੀ ਕਹਾ ??
ਸਾਡੇ ਵੀਰ ਚਰਨਜੀਤ ਸਾਬ ਨੇ ਸਤਿੰਦਰ ਜੀ ਦੀ ਉਸਤਤ ਵਿਚ "ਬਹੁਤ ਕੁਝ" ਕਿਹਾ ਹੈ !! ਜਿਥੋ ਤੱਕ ਮੇਰਾ ਖਿਆਲ ਹੈ "ਕੁਝ ਜਿਆਦਾ" ਹੀ ਕਿਹਾ ਹੈ !!
ਕੁਝ ਦਿਨ ਪਹਲਾ ਮੈਂ ਆਪਣੇ ਪਿੰਡ ਦੀ ਗ੍ਰਾਉੰਡ ਵਿਚ ਗਿਆ ਤਾਂ ਪਿੰਡ ਦੀ ਮਡੀਰ "ਸਤਿੰਦਰ ਸਰਤਾਜ" ਬਾਰੇ ਗੱਲ ਕਰ ਰਹੀ ਸੀ ! ਉਥੇ ਵੀ ਸਤਿੰਦਰ ਨੂ ਬਹੁਤ ਉਪਾਦਿਆ ਨਾਲ ਨਿਵਾਜਿਆ ਗਿਆ ! ਜਿਵੇਂ :
"ਇਕ ਦਿਨ ਇਹ ਗੁਰਦਾਸ ਮਾਨ ਦੀ ਜਗਾ ਲਉ"
"ਹੁਣ ਤਾਂ ਸਰਤਾਜ ਹੀ "ਰਾਜ ਗਾਇਕ" ਹੋਣਾ ਚਾਹਿਦਾ"
"ਇਹ ਤਾਂ "ਵਾਰਿਸ਼ ਸ਼ਾਹ" ਆ"
ਹੋਰ ਵੀ ਬਹੁਤ ਕੁਝ ਕਿਹਾ ਸਰਤਾਜ ਦੀ ਤਾਰੀਫ਼ ਦੇ ਪੁਲ ਬਣਨ ਨੂੰ !
ਪਰ ਮੇਰੇ ਦਿਮਾਗ ਵਿਚ ਉਸ ਸਮੇ ਇਹ ਗੱਲ ਜਰੁਰ ਰੜਕੀ ਕੀ,"ਅੱਜ ਦੇ ਗਾਇਕ ਨੂੰ ਜੋ ਬਹੁਤ ਥੋਰਾ ਸਮਾਂ ਹੋਇਆ ਸਾਹਮਣੇ ਆਏ ਨੂੰ,ਚੱਕ ਕੇ "ਵਾਰਿਸ਼ ਸ਼ਾਹ ਜੀ" ਦੇ ਬਰਾਬਰ ਬੈਠਾ ਦੇਣਾ ਕਿਥੋ ਤਕ ਸਹੀ ਹੈ ??"
ਠੀਕ ਹੈ ਸਰਤਾਜ ਸੂਫ਼ੀ ਗਾਉਂਦਾ ਹੈ, ਸਾਫ਼ ਸੁਥਰਾ ਗਾਉਂਦਾ ਹੈ, ਘਰ-ਪਰਿਵਾਰ ਵਿਚ ਬੇਠ ਕੇ ਸੁਣਿਆ ਜਾ ਸਕਦਾ ਹੈ, ਪਰ ਵੀਰ ਮੇਰਿਆ ਅੱਜ ਦੀ ਗਾਇਕੀ ਪੇਸ਼ੇ ਦੀ ਗਾਇਕੀ ਆ, "ਵਾਰਿਸ਼ ਸ਼ਾਹ ਜੀ" ਦੇ ਸਮੇ ਵਿਚ ਗਾਇਕੀ ਅੰਤਰ ਆਤਮਾ ਦੀ ਹੁੰਦੀ ਸੀ,
ਅੱਜ ਗਾਇਕ ਰੋਟੀ ਲਈ ਗਾਉਂਦੇ ਆ, ਉਸ ਸਮੇ ਆਪਣੀ ਰੂਹ ਦੀ ਤਾਜਗੀ ਲਈ ਗਾਉਂਦੇ ਸੀ,
"ਸਤਿੰਦਰ ਸਰਤਾਜ-ਅੱਜ ਦੇ ਵਾਰਿਸ਼ ਸ਼ਾਹ" ਨੂੰ ਤੁਸੀਂ ਕਹੋ ਕੀ, "ਇਕ-ਅਦਾ ਸਮਾਂ ਖੁਲੇ ਪੰਡਾਲ ਵਿਚ ਗਾਵੇ "ਫ੍ਰੀ" ਵਿਚ,ਤੁਹਾਡਾ ਇਹ "ਵਾਰਿਸ਼ ਸ਼ਾਹ ਲਾਗੇ-ਛਾਗੇ ਵੀ ਨਹੀ ਦਿਸੇਗਾ"
"ਤੁਸੀਂ ਆਪ ਹੀ ਸੋਚੋ ਗਾਇਕ ਕੈਨੇਡਾ,ਅਮਰੀਕਾ ਜਾਕੇ ਸ਼ੋ ਲਾਉਂਦੇ ਆ,ਓਹਨਾ ਤੋ ਇੰਡੀਆ ਵਿਚ ਜਾ ਪੰਜਾਬ ਵਿਚ ਸ਼ੋ ਕਿਓ ਨਹੀ ਹੁੰਦੇ ??"
ਪੰਜਾਬ ਵਿਚੋ ਤਾਂ ਸਿਰਫ ਪੇਸੇ ਮਿਲਦੇ ਬਾਹਰ "ਡੋਲਰ" ਡਿਗਦੇ ਆ ! ਇਕ ਦੇ ਚਾਲੀ-ਪਜਾਹ ਹੋ ਜਾਂਦੇ !! "ਅੱਜ ਦਾ ਵਾਰਿਸ਼ ਸ਼ਾਹ" 4-5 ਲਖ ਤੋ ਘਟ ਤਾਂ ਗੱਲ ਵੀ ਨਹੀ ਕਰਦਾ ਹੋਣਾ !!
"ਜੱਸ, ਔਲਖ ਸਾਬ, ਚੰਡੀਗੜੀਆ ਸਾਬ ਨੇ ਬਿਲਕੁਲ ਸ਼ਾਹੀ ਕਿਹਾ ਕੀ ਵਾਰਿਸ਼ ਸ਼ਾਹ ਦੀ ਬਰਾਬਰੀ ਕਿਸੇ ਨਾਲ ਕਰਨੀ "ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ"
ਪਰ ਤਜਿੰਦਰ ਭਾਜੀ ਦੀ ਗੱਲ ਵੀ ਸਹੀ ਹੈ ਪੋੜੀ ਚਾੜ ਕੇ ਲਤਾਂ ਖਿਚਨਿਆ ਪੰਜਾਬੀਆ ਦੀ ਪੁਰਾਨੀ ਫਿਤਰਤ ਹੈ!!
ਪਰ ਵੀਰ ਜੀ ਅੱਗ ਦਾ ਧੁਆ ਉਥੋ ਨਿਕਲਦਾ ਜਿਥੇ ਚਾਰ ਕਾਨੇ ਇਕਠੇ ਹੋਣ ! ਜੇ ਕੋਈ ਕਿਸੇ ਤੇ ਕੋਈ ਇਲਜਾਮ ਲਾਉਂਦਾ ਓਹ ਬਿਨਾ ਵਜਾ ਤਾ ਨਹੀ ਲਾ ਦਿੰਦਾ !!ਉਸ ਪਿਛੇ ਕੋਈ ਤਾਂ ਕਾਰਨ ਹੋਵੇਗਾ !
ਲੱਤ ਖਿਚਣ ਦੀ ਗੱਲ ਆ ਤੇ ਕੋਈ "ਕੁਲਦੀਪ ਮਾਨਕ ਸਾਬ" "ਗੁਰਦਾਸ ਮਾਨ" "ਹੰਸ ਰਾਜ" "ਮਲਕੀਤ ਸਿੰਘ" ਜਾ ਹੋਰ ਕਿਸੇ ਦੀ ਲੱਤ ਕਿਓ ਨਹੀ ਖਿਚਦਾ ??
ਓਹਨੁ "ਸਰਤਾਜ" ਦੀ ਹੀ ਲੱਤ ਕਿਓ ਦਿਸਦੀ ਆ ??
ਮੁਕਦੀ ਗੱਲ "ਸਤਿੰਦਰ ਸਰਤਾਜ" ਨੂੰ "ਵਾਰਿਸ਼ ਸ਼ਾਹ" ਕਿਹਨਾ ਜਿਨਾ ਸਹੀ ਹੈ ਉਸ ਤੋ "ਦੁਗਣਾ" ਗਲਤ ਹੈ !!
"ਸੂਫ਼ੀ ਰੇਹਨੀ-ਬੇਹਨੀ ਦੇ ਮਾਲਕ-ਵਾਰਿਸ਼ ਸ਼ਾਹ" ਦੀ ਉਪਾਦੀ ਕੋਈ ਨਹੀ ਲੈ ਸਕਦਾ !!
"ਸਰਤਾਜ" ਵਰਗੇ ਤਾਂ ਕਈ ਇਸ ਦੁਨਿਆ ਤੇ ਆਉਣਗੇ ਤੇ ਕਈ ਜਾਣਗੇ !!
ਪਰ "ਵਾਰਿਸ਼ ਸ਼ਾਹ" ਇਸ ਦੁਨਿਆ ਤੇ ਇਕ ਹੀ ਹੋਵੇਗਾ !!

ਮੈਂ ਕੁਝ ਗਲਤ ਲਿਖਿਆ ਹੋਵੇ ਜਾ ਕਿਸੇ ਦੇ ਦਿਲ ਨੂੰ ਦੁਖੀ ਕੀਤਾ ਹੋਵੇ ਤਾਂ ਨਾਦਾਨ ਸਮਝ ਕੇ ਮਾਫ਼ ਕਰਨਾ !!
ਚਰਨਜੀਤ ਵੀਰ ਤੋ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਕੀ,'ਮੈਂ ਓਹਨਾ ਦੇ ਪੋਸਟ ਵਿਚ ਬਹੁਤ "ਗੰਦ" ਪਾ ਦਿਤਾ' ਪਰ ਵੀਰ ਮੈਂ ਕਰਦਾ ਵੀ ਕੀ ਟੋਪਿਕ ਹੀ ਅਜਿਹਾ ਸੀ "ਗੰਦ" ਮਲੋ-ਮਲੀ ਪੈ ਗਿਆ !!
ਮਾਫ਼ ਕਰਨਾ ਵੀਰ ਜੀ !! :pr
 

gurpreetpunjabishayar

dil apna punabi
ਸਹੀ ਗੱਲ ਆ ਯਾਰ ਚੋਰ ਆ ਪੁਰਣੀਆ ਕਿਤਾਬਾ ਚੋ ਗਾਣੇ ਗਾਉਦਾ ਹੁਣ ਕੇਸ ਚਲਦਾ 21ਵੀਂ ਸਦੀ ਦੇ ਵਾਰਿਸ ਸ਼ਾਹ ਤੇ
 

sukhpal24

New member
oh 22 g sehmatt aa thode naal v.. pr yr enaa dujyaan singraan de mukable ch dekhyan jinna ne sade sabyachaar da name hi mitti ch milata . mainu tan smjh ni oundi aa ae kai lok ki soch ena nu sunde te apna time kharaab krde aa .. ki eh sada sabhyachaar sambaal lainge .. theek aa kamyaan harr ik ch hundya pr ohna sab naalon tan theek hai .. fir naale sachi pehla sartaj nu suno te baad vich socho shanti naal .. k mann nu shanti mili k nai mili . j mill gai tan ki galt krta ohne ik aam bande nu shanti da ehsas karvaake.. yr nale apan dubb rahi punjab di image nu smbaln lai ki kr rahe haan........ yr kuch v hove kaiyaan to changa ae artaaj .. srry yaaro lgda jyada bol gya main..
 

Mahaj

YodhaFakeeR
mein 22 ve sadhi di waris sha banu
securedownload33-1.gif
dinn raat tu julam te lakk badha .....murri roop shingaariye vaaasta ee...
naal husan de firey ghumaan laddhi....samaj mast hankaariye ...vaasta ee
kade naal piyaar naa gal kardi ...kiber valiye maariye...vaasta ee...
waris shah nu maar na ...bhaagbhariye....hani munas diye piyaarie vaasta ee......:rolleyes:
 
Top