ਲਾਲ ਕੋਟੀ ਪਾ ਕੇ ਰਾਤੀਂ ਜੱਟ ਗੱਜਿਆ

*Amrinder Hundal*

Hundal Hunterz
ਕਪੂਰਥਲਾ ਦੇ ਵਿੱਚ ਢੋਲ ਵੱਜਿਆ,
ਲਾਲ ਕੋਟੀ ਪਾ ਕੇ ਰਾਤੀਂ ਜੱਟ ਗੱਜਿਆ,
ਇਕ ਇਕ ਕਰ ਗੀਤ ਸਾਰੇ ਗਾਏ ਬਈ,
ਨਾਲੇ Babbu Maan ਨੇ ਸ਼ੇਅਰ ਵੀ ਸੁਣਾਏ ਬਈ,
ਕਹਿੰਦਾ ਅਗਲੇ ਸਾਲ ਫਿਰ ਮੁੜ ਆਵਾਂਗੇ
ਦੁਆਬੇ ਵਾਲਾ ਗੀਤ ਤੁਹਾਡੇ ਲਈ ਚਲਾਵਾਂਗੇ !
 
Top