Yaar Punjabi
Prime VIP
ਕਮਲ਼ੀ ਕਹਿੰਦੀ ਆਪਾ ਵੀ ਆਪਣੀ ਮੁੱਹਬਤ
ਦੀ ਸ਼ੁਰੂਆਤ
ਓਝ ਹੀ ਕਰੀਏ ਜਿਵੇਂ ਬਾਕੀ ਕਰਦੇ ਨੇ,, ਮੈਂ
ਕਿਹਾ 'ਕਿਵੇਂ'? ਃ
ਕਹਿੰਦੀ 'ਗੁਲਾਬ ਦੇ ਕੇ'
... ਮੈ ਕਿਹਾ 'ਚਲ ਫਿਰ ਬਾਗ ਚਲਦੇ',,
ਦੋਵੇ ਚਾਵਾ ਨਾਲ ਬਾਗ ਵੱਲ ਤੁਰ ਪਏ,,
ਜਦੋਂ ਇੱਕ ਸੂਹੇ ਲਾਲ ਰੰਗ ਦਾ ਗੁਲਾਬ ਪਸੰਦ ਕੀਤਾ,,
ਤਾਂ ਤੋੜਨ ਲਈ ਵੱਧਿਆ ਅੱਗੇ ਤਾਂ ਦਿਲ
ਨਾ ਕੀਤਾ ਓਹਨੂੰ ਓਹਦੀ ਟਾਹਣੀ ਨਾਲੋਂ ਅੱਲਗ ਕਰਨ ਦਾ,,
ਮੈਂ ਤੱਕਿਆ ਕਮਲ਼ੀ ਵੱਲ
ਤਾਂ ਕਮਲੀ ਵੀ ਕਹਿੰਦੀ ਰਹਿਣ ਦਿਓ ..
' ਆਪਾ ਆਪਣੇ ਪਿਆਰ ਦੀ ਸ਼ੁਰੂਆਤ ਕਿਸੇ ਨੂੰ ਕਿਸੇ
ਨਾਲੋਂ ਜੁਦਾ ਕਰਕੇ ਥੋੜੀ ਕਰਨੀ ਆ !!