ਬਾਪ

Royal Singh

Prime VIP
ਬਾਪ ਮਾਣ ਕਰੇ ਪੁਤਰਾ ਦਾ,
ਨਹੀ ਰਿਸ਼ਤਾ ਬਾਪ ਦੇ ਸਾਕ ਵਰਗਾ,
ਪੁਤਰ ਭਾਵੇ ਜਮਾਨੇ ਦਾ”VeLLy” ਹੋਵੇ,
ਰਹਿਦਾ ਬਾਪ ਦੇ ਪੈਰ ਦੀਖਾਕ ਵਰਗਾ!
 
Top