ਇੱਕ ਅਰਦਾਸ ਹੈ ਤੇਰੇ ਦਰ ਤੇ ਦਾਤਿਆ, ਹਰ ਜੀਅ ਦੀ ਝੋਲੀ ਵਿੱਚ ਪਾ ਦੇ ਸੁੱਖਾਂ ਦੀ ਦਾਤ ਦਾਤਿਆ, ਹਰ ਇੱਕ ਘਰ ਵਿੱਚ ਖੇਡਣ ਬਾਲ ਸੋਹਣੇ, ਹਰ ਧੀ-ਪੁੱਤ ਨੂੰ ਸਿਖਾ ਮਾਂ-ਬਾਪ ਦਾ ਸਤਿਕਾਰ ਦਾਤਿਆ :pr