ਪਿਆਰ-ਪਿਆਰ ਉਹ ਕਰਦੀ ਰਹੀ, ਪਿਆਰ ਨਹੀ ਉਹ ਤਾਂ ਇੱਕ ਦਿਖਾਵਾ ਸੀ, ਦਿਲ ਤਾਂ ਉਹਨੇ ਕਿਸੇ ਨੂੰ ਦੇ ਛੱਡਿਆ ਸੀ, ਮੇਰੇ ਨਾਲ ਤਾਂ ਸਿਰਫ ਮਨ ਪਰਚਾਵਾ ਸੀ