ਅਰਦਾਸ

[Gur-e]

Prime VIP
ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ,
ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ ਰੱਖਿਆ ,
ਤੇ ਹੱਥ ਜੋੜ ਕੇ ਖੜ ਗਿਆ,
ਅਸੀਂ ਵੀ ਹੱਥ ਜੋੜ ਕੇ ਖੜਗਏ
10 ਮਿੰਟ Lang Gaye,15 Lang Gaye
ਹਾਰ ਕੇ 20 ਕੁ ਮਿੰਟ ਬਾਅਦ ਮੈਂ
ਕਿਹਾ ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ?
ਅੱਗੋਂ ਮਿਸਤਰੀ ਕਹਿੰਦਾਂ :-
ਸਰਦਾਰ ਜੀ ਮੈਂ ਤੇ ਸਮਝਿਆ ਕੇ
ਤੁਸੀ ਕਰ
Rahe Ho :lol2
 
Top