#m@nn#
The He4rt H4ck3r
ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ
ਕਰਵਾਉਣਾ ਸੀ ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ
ਰੱਖਿਆ ਤੇ ਹੱਥ ਜੋੜ ਕੇ ਖੜ ਗਿਆ
ਅਸੀਂ ਵੀ ਹੱਥ ਜੋੜ ਕੇ ਖੜ ਗਏ
10 ਮਿੰਟ ਲੱਗ ...15 ਲੱਗ..... ਹਾਰ ..ਕੇ 20 ਕੁ
ਮਿੰਟ ਬਾਅਦ ਮੈਂ ਕਹਿ ਹੀ ਦਿਤਾ ਮਿਸਤਰੀ ਸਾਹਬ
ਅਰਦਾਸ ਮੁੱਕੀ ਨੀ ਅੱਗੋਂ ਮਿਸਤਰੀ ਕਹਿੰਦਾਂ ਸਰਦਾਰ
ਜੀ ਮੈਂ ਤੇ ਸਮਝਿਆ ਕੇ ਤੁਸੀ ਕਰ ਰਹੇ ....
ਕਰਵਾਉਣਾ ਸੀ ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ
ਰੱਖਿਆ ਤੇ ਹੱਥ ਜੋੜ ਕੇ ਖੜ ਗਿਆ
ਅਸੀਂ ਵੀ ਹੱਥ ਜੋੜ ਕੇ ਖੜ ਗਏ
10 ਮਿੰਟ ਲੱਗ ...15 ਲੱਗ..... ਹਾਰ ..ਕੇ 20 ਕੁ
ਮਿੰਟ ਬਾਅਦ ਮੈਂ ਕਹਿ ਹੀ ਦਿਤਾ ਮਿਸਤਰੀ ਸਾਹਬ
ਅਰਦਾਸ ਮੁੱਕੀ ਨੀ ਅੱਗੋਂ ਮਿਸਤਰੀ ਕਹਿੰਦਾਂ ਸਰਦਾਰ
ਜੀ ਮੈਂ ਤੇ ਸਮਝਿਆ ਕੇ ਤੁਸੀ ਕਰ ਰਹੇ ....