ਰੋਣਾ ਔਖਾ

ਰਾਹ ਦੇ ਵਿੱਚ ਖਲੋਣਾ ਔਖਾ ਆਪਣਾ ਆਪ
ਲਕੋਣਾ ਔਖਾ
ਏਨੀ ਵਧ ਗਈ ਦੁਨੀਆਂ ਦਾਰੀ ਕੱਲਿਆਂ ਬਹਿ ਕੇ
ਰੋਣਾ ਔਖਾ
 
Top