ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ , ਸੱਭ ਕੁੱਝ ਤੇਰੇ ਨਾਮ ਕਰਤਾ ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ ਖੁਦ ਨੂੰ ਤੇਰੇ ਲਈ ਆਮ ਕਰਤਾ