ਦਿਲ ਦੀ ਕਿਤਾਬ ਤੇ ਖੁਲੀ ਪਈ ਹੈ ਜੇ ਓਹ ਅਨਪੜ ਹੈ ਤੇ ਮੇਰਾ ਕੀ ਕਸੂਰ ਹੁਣ, ਅਸੀਂ ਤੇ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਤਾ ਨੀ ਉਸਨੂੰ ਕਿਸ ਗਲ ਦਾ ਗਰੂਰ ਹੁਣ, ਉਸ ਦੀ ਇਹ ਬੇਰੁਖੀ ਨਾ ਦੇਖ ਹੋਵੇ ਮੇਰੇ ਕੋਲੋ ਇਸ ਲਈ "ਸੁਖੀ" ਜਾ ਬੈਠਾ ਹੁਣ ਬਹੁਤ ਦੂਰ ਹੁਣ ,,,,,:)