ਜਿਹੜਾ ਖਾਵੇ ਡੋਡੇ

→ ✰ Dead . UnP ✰ ←

→ Pendu ✰ ←
Staff member
ਜਿਹੜਾ ਖਾਵੇ ਫੀਮ,,,,ਨਿੱਤ ਨਵੀ ਲੜਾਉਂਦਾ ਸਕੀਮ.....

ਜਿਹੜਾ ਖਾਵੇ ਡੋਡੇ,,,,ਉਹਦੇ ਕਦੇ ਨਾ ਦੁੱਖਦੇਗੋਡੇ....

ਜਿਹੜਾ ਖਾਵੇ ਭੁੱਕੀ,,,,ਉਹ ਕੰਮ ਦੀ ਕੱਢਦਾ ਧੁੱਕੀ....

ਜਿਹੜਾ ਖਾਵੇ ਜਰਦਾ,,,,ਉਹ 1੦੦ ਸਾਲ ਨੀ ਮਰਦਾ....

ਜਿਹੜਾ ਪੀਵੇ ਦਾਰੂ,,,,ਉਹ ਹਰ ਕੰਮ ਸਿਰੇ ਚਾੜੂ



____
Amli
 

Arun Bhardwaj

-->> Rule-Breaker <<--
hahahaha.gif
 
Top